ਪੁਸਤਕ ਪਿੰਡ ਵਾਲੇ ਘਰ ਦਾ ਮੋਹ ਵਿਚ ਮੈ ਪੰਜਾਬ ਦੇ ਇਕ ਨਿੱਕੇੇ ਜਿਹੇ ਪਿੰਡ ਦਾ ਜਿਕਰ ਕੀਤਾ ਹੈ। ਪਿੰਡ ਦੇ ਜਿੰਮੀਦਾਰ ਦਾ ਆਪਣੇ ਪਿੰਡ ਵਾਲੇ ਘਰ ਪ੍ਰਤੀ ਮੋਹ ਦਰਸਾਇਆ ਗਿਆ ਹੈ। ਜਿਸ ਨੂੰ ਕਿ ਹਲਾਤਾਂ ਦੇ ਮੱਦੇਨਜ਼ਰ ਆਪਣੇ ਘਰ ਤੋਂ ਦੂਰ ਜਾਣਾ ਪੈਂਦਾ ਹੈ। ਜਿੰਮੀਦਾਰ ਦੀ ਪੋਤਰੀ ਜਿੰਦਗੀ ਦੇ ਵੱਖ - ਵੱਖ ਪੜਾਵਾਂ ਤੋਂ ਨਿਕਲਦੀ ਹੋਈ ਅਖੀਰ ਆਪਣੇ ਪਿੰਡ ਵਾਲੇ ਘਰ ਦਾ ਰੁਖ ਕਰਦੀ ਹੈ । ਜਿਸ ਨਾਲ ਕਿ ਉਸ ਦੀਆਂ ਭਾਵਨਾਵਾਂ ਜੁੜੀਆ ਹੋਈਆ ਹਨ। ਮੈ ਇਸ ਨਾਵਲ ਜਰੀਏ ਨਵੀ ਪੀੜੀ ਨੂੰ ਪੰਜਾਬੀ ਸੱਭਿਆਚਾਰ ਅਤੇ ਬਜੁਰਗਾਂ ਦੀਆਂ ਭਾਵਨਾਵਾਂ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਹੈ।
Pind Wale Ghar Da Moh
Fiction

MRP:
₹399
₹221
(45% off)
Minimum Purchase: ₹999
Format: | Paperback , Ebook |
---|---|
ISBN No. | 9788193327807 |
Publication date: | 16 Mar 2017 |
Publisher: | Rigi Publication |
Publication City/Country: | India |
Language: | Punjabi |
Book Pages: | 156 |
Book Size: | 5.5" x 8.5" |
Book Interior: | Black & white interior with white paper (Premium Quality) |
ਸ਼ਿਵਾਨੀ ਸ਼ਰਮਾ ਇੱਕ ਪ੍ਰਤਿਭਾਸ਼ਾਲੀ ਪੰਜਾਬੀ ਲੇਖਿਕਾ ਹਨ, ਜੋ ਆਪਣੀ ਮਿਠੀ ਰਚਨਾਤਮਕਤਾ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਪ੍ਰੇਮ ਨੂੰ ਆਪਣੇ ਸਾਹਿਤਕ ਕੰਮਾਂ ਵਿਚ ਦਰਸਾਉਂਦੀਆਂ ਹਨ। ਉਹ ਆਪਣੇ ਨਾਵਲਾਂ ਵਿੱਚ ਸਧਾਰਣ ਜੀਵਨ ਦੇ ਅਹਸਾਸਾਂ ਨੂੰ ਵਿਸ਼ਾਲ ਰੂਪ ਦੇਣ ਵਿੱਚ ਨਿਪੁੰਨ ਹਨ। ਸ਼ਿਵਾਨੀ ਸ਼ਰਮਾ ਦੀ ਲਿਖਤ ਇਮੋਸ਼ਨ ਅਤੇ ਸੱਭਿਆਚਾਰ ਦੇ ਗਹਿਰੇ ਤਜਰਬੇ ਦਾ ਪ੍ਰਤੀਕ ਹੈ, ਜਿਸ ਨਾਲ ਉਹ ਪਾਠਕਾਂ ਦੇ ਦਿਲਾਂ ਨੂੰ ਛੋਹਣ ਵਿੱਚ ਕਾਮਯਾਬ ਰਹੀ ਹੈ।