ਜੇ ਤੁਸੀ ਗਰੀਬੀ ਨਾਲ ਜੂਝ ਰਹੇ ਹੋ, ਖਰਚਿਆਂ ਨੇ ਤੁਹਾਨੂੰ ਸਤਾਇਆ ਪਿਆ ਹੈ ਤਾਂ ਇਹ ਕਿਤਾਬ ਤੁਹਾਡੀਆਂ ਇਨ੍ਹਾਂ ਸਾਰੀਆਂ ਮੁਸ਼ਕਿਲਾ ਦਾ ਹੱਲ ਹੈ ਹਰ ਬੱਚੇ-ਬੁੱਢੇ, ਮਰਦ - ਔਰਤ ਨੂੰ ਇਹ ਕਿਤਾਬ ਪੜਨੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਪੈਸੇ ਸਬੰਧੀ ਸਮੱਸਿਆਵਾਂ ਤੋਂ ਛੁੱਟਕਾਰਾ ਪਾ ਸੱਕਣ। ਇਸ ਦੁਨੀਆਂ ਵਿੱਚ ਅਸੀ ਕਾਮਯਾਬ ਉਸ ਵਿਅਕਤੀ ਨੂੰ ਹੀ ਮੰਨਦੇ ਹਾਂ ਜਿਸ ਕੋਲ ਧੰਨ ਦੌਲਤ ਹੋਵੇ। ਇੱਕ ਕਹਾਵਤ ਵੀ ਹੈ - ਪਰਸੂ, ਪਰਸਾ, ਪਰਮ ਰਾਮ, ਮਾਇਆ ਤੇਰੇ ਤਿੰਨ ਨਾਮ। ਲਗਭਗ ਸਾਰੀਆਂ ਮੁੱਖ ਸੁਵਿਧਾਵਾਂ ਜਿਵੇਂ ਕਿ ਕੋਠੀਆਂ, ਕਾਰਾਂ, ਕੱਪੜੇ ਵਧੀਆ ਭੋਜਨ ਸੌਫੇ -ਬੈਡ, ਮੋਬਾਇਲ ਅਤੇ ਇੰਟਰਨੈਟ, ਏ.ਸੀ, ਫਰਿਜ, ਇੱਥੋਂ ਤੱਕ ਕਿ ਬੱਚਿਆਂ ਦੀ ਪੜ੍ਹਾਈ ਘਰ ਵਾਲੀ ਦੇ ਖਰਚੇ ਸਾਰਾ ਕੁਝ ਪੈਸੇ ਨਾਲ ਹੀ ਸੰਭਵ ਹੈ। ਦੁਨੀਆਂ ਵਿੱਚ ਕੁਝ ਵੀ ਤੁਹਾਨੂੰ ਮੁਫਤ ਨਹੀਂ ਮਿਲਣ ਵਾਲਾ। ਇਸ ਲਈ ਦੌਲਤਮੰਦ ਬਣੋ, ਪੈਸਾ ਕੰਮ ਕਿਵੇਂ ਕਰਦਾ ਹੈ ਇਹ ਸਿੱਖੋ। ਤੁਹਾਨੂੰ ਸਾਰਿਆਂ ਨੂੰ ਇੱਕ ਕਾਮਯਾਬ ਤੇ ਵਧੀਆ ਜਿੰਦਗੀ ਮਿਲੇ, ਇਸਦੀ ਮੈਂ ਦੂਆ ਕਰਦਾ ਹਾਂ। ਤੁਸੀ ਹਮੇਸ਼ਾ ਮਾਲੋਮਾਲ ਰਹੋ।
Amir Banan De Niyam
Self Help, Motivational, Inspirational, Confidence Building & Human Values, Punjabi Book, Stock Market, Trading, Banking, Finance, Health, Family and Personal Development,
"ਅਮੀਰ ਬਣਨ ਦੇ ਨਿਯਮ" ਇੱਕ ਅਜਿਹੀ ਕਿਤਾਬ ਹੈ ਜੋ ਤੁਹਾਨੂੰ ਪੈਸੇ ਨੂੰ ਸਮਝਣ ਅਤੇ ਧਨਵਾਨ ਬਣਨ ਦੇ ਰਾਹ ਦਿਖਾਉਂਦੀ ਹੈ। ਇਸ ਵਿੱਚ ਧਨ ਰਚਨਾ ਦੇ ਆਸਾਨ ਤਰੀਕੇ, ਖਰਚਿਆਂ ਨੂੰ ਕਾਬੂ ਕਰਣ ਦੇ ਸੁਝਾਅ ਅਤੇ ਵਿੱਤਕ ਸਫਲਤਾ ਦੇ ਮੂਲ ਨਿਯਮ ਦਿੱਤੇ ਗਏ ਹਨ। ਇਹ ਹਰ ਉਮਰ ਦੇ ਲੋਕਾਂ ਲਈ ਕਾਰਗਰ ਹੈ, ਜੋ ਆਪਣੀ ਆਰਥਿਕ ਜ਼ਿੰਦਗੀ ਨੂੰ ਬਿਹਤਰ ਬਣਾ ਕੇ ਅਮੀਰ ਬਣਨ ਦੀ ਇੱਛਾ ਰੱਖਦੇ ਹਨ। ਜੇਕਰ ਤੁਸੀਂ ਪੈਸੇ ਦੀ ਸਮੱਸਿਆ ਨਾਲ ਜੂਝ ਰਹੇ ਹੋ ਜਾਂ ਆਪਣੇ ਖਰਚਿਆਂ 'ਤੇ ਕਾਬੂ ਪਾਉਣਾ ਚਾਹੁੰਦੇ ਹੋ, ਤਾਂ ਇਹ ਕਿਤਾਬ ਤੁਹਾਡੀ ਮਦਦ ਕਰੇਗੀ। ਆਪਣੇ ਸਪਨਿਆਂ ਨੂੰ ਸੱਚ ਕਰਨ ਲਈ "ਅਮੀਰ ਬਣਨ ਦੇ ਨਿਯਮ" ਨੂੰ ਅੱਜ ਹੀ ਪੜ੍ਹੋ।
MRP:
₹299
₹168
(44% off)
Minimum Purchase: ₹1,600
Format: | Paperback , Ebook |
---|---|
ISBN No. | 9789386447432 |
Publication date: | 08 Nov 2017 |
Publisher: | Rigi Publication |
Publication City/Country: | India |
Language: | Punjabi |
Book Pages: | 68 |
Book Size: | 5.5" x 8.5" |
Book Interior: | Black & white interior with white paper (Premium Quality) |
ਹਰਪ੍ਰੀਤ ਸਿੰਘ ਇਕ ਸਮਰਪਿਤ ਲੇਖਕ ਹਨ ਜੋ ਪੰਜਾਬ ਅਤੇ ਇਸਦੇ ਪਰੇ ਲੋਕਾਂ ਨੂੰ ਵਿੱਤਿਕ ਸਵਤੰਤਰਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੇ ਹਨ। ਇਕ ਵੱਡੇ ਤਬਦੀਲੀ ਲਿਆਉਣ ਦੀ ਲਗਨ ਨਾਲ, ਉਹ ਆਪਣੀਆਂ ਰਚਨਾਵਾਂ ਰਾਹੀਂ ਆਮ ਵਿੱਤਿਕ ਚੁਣੌਤੀਆਂ ਤੇ ਕਾਬੂ ਪਾਉਣ ਲਈ ਤਜਰਬੇਸ਼ੀ ਸੁਝਾਅ ਸਾਂਝੇ ਕਰਦੇ ਹਨ। "ਅਮੀਰ ਬਣਨ ਦੇ ਨਿਯਮ" ਹਾਰਪ੍ਰੀਤ ਦੀ ਇਸ ਸਮਰਪਣ ਦੀ ਪ੍ਰਤੀਕ ਹੈ, ਜੋ ਲੋਕਾਂ ਨੂੰ ਧਨ ਰਚਨਾ ਅਤੇ ਪ੍ਰਬੰਧਨ ਦੇ ਮੂਲ ਸਿਧਾਂਤ ਸਿੱਖਾਉਣ ਲਈ ਲਿਖੀ ਗਈ ਹੈ।