ਇਸ ਕਿਤਾਬ ਦੇ ਮੁੱਖ ਮੁੱਦੇ ਨੇ ਸਿਸਟਮ ਵੱਲੋਂ ਹੁੰਦੇ ਇਕ ਗਰੀਬ ਵਰਗ ਜਾ ਤਬਕਿਆਂ ਉਤੇ ਹੁੰਦੀ ਧੱਕੇਸ਼ਾਹੀ। ਆਲੋਚਨਾ ਭੇੜੇ ਵਰਤਾਰੇ ਦੀ, ਜੋ ਕੇ ਆਪਣੇ ਸਮਾਜ ਦਾ ਅੰਗ ਬਣਦਾ ਜਾ ਰਿਹਾ ਹੈ, ਮੇਰਾ ਚਿੰਤਨ ਤੇ ਮੇਰੀ ਸੋਚ। ਬਦਲਾਵ ਲੇ ਕੇ ਆਉਣ ਦਾ ਜਜ਼ਬਾ ਕਰਨ ਦੀ, ਵਿਉਂਤਬੰਦੀ ਅਤੇ ਅੰਤ ਵਿਚ ਇਕ ਨਵੀਂ ਸਮਝ ਆਪਣੇ ਸਮਾਜ ਜਾ ਘਰ ਦੇ ਹਰ ਇਕ ਵਿਅਕਤਿਤਵ ਨੂੰ ਸਹੀ ਕਰਨ ਦੀ ਚਾਹਨਾ। ਵਾਹਿਗੁਰੂ ਜੀ ਆਪਣੀਆਂ ਕੋਸ਼ਿਸ਼ਾਂ ਨੂੰ ਬਲ ਬਖਸ਼ਣ ਤੇ ਇਕ ਬਦਲਾਵ ਦੇ ਵਤੀਰੇ ਰਾਹੀਂ ਆਪਣੇ ਸਮਾਜ ਵਿਚ ਇਕ ਨਵਾਂ ਸਵੇਰਾ ਆਵੇ।
Ik Nawan Swera
Poetry, Shayari, Gajal, Song
Dive into 'Ik Nawan Swera' by Hitesh Kumar Mutreja, a thought-provoking exploration of societal challenges and a call for positive change. This inspirational non-fiction delves into the world of the marginalized, offering a unique blend of social commentary and Sikh philosophy. Discover a compelling
MRP:
₹200
₹180
(10% off)
Minimum Purchase: ₹999
Format: | Paperback , Ebook |
---|---|
ISBN No. | 9789389540925 |
Publication date: | 01 Feb 2024 |
Publisher: | Rigi Publication |
Publication City/Country: | India |
Language: | Punjabi |
Book Pages: | 82 |
Book Size: | 5.5" x 8.5" |
Book Interior: | Black & white interior with white paper |
ਮੇਰਾ ਨਾਮ ਹਿਤੇਸ਼ ਕੁਮਾਰ ਮੁਟਰੇਜਾ ਤੇ ਮੈਂ ਸੰਘੋਲ, ਤਹਿਸੀਲ ਖਮਾਣੋਂ, ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹਾਂ। ਮੇਰੀ ਇਹ ਕਿਤਾਬ "" ਇਕ ਨਵਾਂ ਸਵੇਰਾ ਮੇਰੀ ਪਿਛਲੀ ਕਿਤਾਬਾਂ ਦੀ ਤਰ੍ਹਾਂ ਹੀ ਇਕ ਕਾਵ ਸੰਗ੍ਰਹ ਹੈ।
ਲਿਖਣਾ ਮੇਰਾ ਇੱਕ ਸ਼ੌਂਕ ਹੈ ਤੇ ਇਹ ਮੈਂ ਪਿਛਲੇ ਪੰਜ ਸਾਲਾਂ ਤੋਂ ਕਰਦਾ ਆ ਰਿਹਾ।
ਮੇਰੀ ਪਿਛਲੀਆਂ ਕਿਤਾਬਾਂ “ਜਸਟਿਸ ਫੋਰ ਸਿੱਧੂ ਮੂਸੇਵਾਲ ” ਵੋਲ. 1, 2, 2.5 ਅਤੇ 3 ਸਮਾਜ ਵਿਚ ਇਕ ਚਰਚਾ ਦਾ ਵਿਸ਼ਾ ਵੀ ਰਹੀਆਂ ਤੇ ਲੋਕਾਂ ਵਲੋਂ ਬਹੁਤ ਸਰਾਹੀਆਂ ਵੀ ਗਈਆਂ। ਉਮੀਦ ਕਰਦਾ ਹਾਂ ਕਿ ਤੁਹਾਨੂੰ ਸਭ ਨੂੰ ਮੇਰੀ ਇਹ ਕਿਤਾਬ ਵੀ ਪਸੰਦ ਆਵੇ ਤੇ ਮੇਰੀ ਲਿਖਤ ਦੀ ਚਾਹਨਾ ਸਮਾਜ ਵਿਚ ਇਕ ਨਵਾਂ ਸਵੇਰਾ ਲੇ ਕੇ ਆਵੇ।
ਧੰਨਵਾਦ
ਹਿਤੇਸ਼ ਕੁਮਾਰ ਮੁਟਰੇਜਾ