ਫੈਕਟਰ ਦੇ ਨਾਲ - ਨਾਲ ਫ਼ਿਜ਼ੀਓਥੈਰੇਪੀ ਵੀ ਹੀਮੋਫਿਲੀਆ ਨਾਲ ਪ੍ਰਭਾਵਿਤ ਵਿਅਕਤੀਆਂ ਵਿੱਚ ਖੂਨ ਵਹਿਣ/ਬਲੀਡ ਅਤੇ ਮਾਸਪੇਸ਼ੀਆਂ ਸੰਬੰਧੀ ਤਕਲੀਫ਼ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਬਹੁਤ ਮਹੱਤਪੂਰਨ ਭੂਮਿਕਾ ਨਿਭਾਂਉਦੀ ਹੈ। ਇਹ ਕਿਤਾਬ ਹੀਮੋਫਿਲੀਆ ਵਿੱਚ ਫਿਜ਼ੀਓਥੈਰੇਪੀ ਦੇ ਪਹਿਲੂਆਂ ਨੂੰ ਵਿਆਪਕ ਰੂਪ ਵਿੱਚ ਦਰਸਾਉਂਦੀ ਹੈ।
ਇਹ ਕਿਤਾਬ ਆਮ ਲੋਕਾਂ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ ਸਰਲ ਭਾਸ਼ਾ ਵਿੱਚ ਲਿਖੀ ਹੋਈ ਹੈ । ਇਸ ਕਿਤਾਬ ਦਾ ਮੁੱਖ ਮੰਤਵ ਹੀਮੋਫਿਲੀਆ ਨਾਲ ਪ੍ਰਭਾਵਿਤ ਵਿਅਕਤੀਆਂ ਦੇ ਨਾਲ - ਨਾਲ ਸਮਾਜ ਨੂੰ ਹੀਮੋਫਿਲੀਆ ਪ੍ਰਤੀ ਜਾਣਕਾਰੀ ਪਹੁੰਚਾਉਣਾ ਹੈ।
The Hope Book (punjabi)
Punjabi Book, Health & Fitness, Nutrition, Alternative Medicine, Traditional and Modern Medicine, Medical, Indian Literature,
"ਫੈਕਟਰ ਦੇ ਨਾਲ - ਨਾਲ ਫ਼ਿਜ਼ੀਓਥੈਰੇਪੀ ਵੀ ਹੀਮੋਫਿਲੀਆ ਨਾਲ ਪ੍ਰਭਾਵਿਤ ਵਿਅਕਤੀਆਂ ਵਿੱਚ ਖੂਨ ਵਹਿਣ/ਬਲੀਡ ਅਤੇ ਮਾਸਪੇਸ਼ੀਆਂ ਸੰਬੰਧੀ ਤਕਲੀਫ਼ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਬਹੁਤ ਮਹੱਤਪੂਰਨ ਭੂਮਿਕਾ ਨਿਭਾਂਉਦੀ ਹੈ। ਇਹ ਕਿਤਾਬ ਹੀਮੋਫਿਲੀਆ ਵਿੱਚ ਫਿਜ਼ੀਓਥੈਰੇਪੀ ਦੇ ਪਹਿਲੂਆਂ ਨੂੰ ਵਿਆਪਕ ਰੂਪ ਵਿੱਚ ਦਰਸਾਉਂਦੀ ਹੈ। ਇਹ ਕਿਤਾਬ ਆਮ ਲੋਕਾਂ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ
MRP:
₹249
₹139
(44% off)
Minimum Purchase: ₹1,600
Format: | Paperback , Ebook |
---|---|
ISBN No. | 9789395773898 |
Publication date: | 09 Feb 2024 |
Publisher: | Rigi Publication |
Publication City/Country: | India |
Language: | Punjabi |
Book Pages: | 48 |
Book Size: | 5.5" x 8.5" |
Book Interior: | Black & white interior with white paper |
"ਡਾ. ਸੰਦੀਪ ਕੁਮਾਰ (ਪੀ.ਟੀ.)
ਡਾ. ਸੰਦੀਪ ਕੁਮਾਰ, ਪੀ.ਟੀ. - ਲੇਖਕ ਪਿਛਲੇ ਡੇਢ ਦਹਾਕੇ ਤੋਂ ਯੂਨੀਵਰਸਿਟੀ ਕਾਲਜ ਆਫ਼ ਫਿਜ਼ੀਓਥੈਰੇਪੀ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਵਿਖੇ ਲੈਕਚਰਾਰ ਵਜੋਂ ਕੰਮ ਕਰ ਰਹੇ ਹਨ । ਉਹ ਹੀਮੋਫਿਲੀਆ ਦੇ ਨਾਲ ਨਾਲ ਥੈਲੇਸੀਮੀਆ, ਖੇਡਾਂ ਦੌਰਾਨ ਲੱਗਣ ਵਾਲੀਆਂ ਸੱਟਾਂ (Spots Injury), ਜੋੜਾਂ ਅਤੇ ਮਾਸਪੇਸ਼ੀਆਂ ਸੰਬੰਧੀ ਰੋਗ (Musculoskeletal Injury) ਦੇ ਖੇਤਰ ਵਿੱਚ ਵੀ ਕੰਮ ਕਰ ਰਹੇ ਹਨ । ਉਹਨਾਂ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲ ਵਿੱਚ 30 ਤੋਂ ਸ਼ੁੱਧ ਰੀਸਰਚ ਪੇਪਰ ਪ੍ਰਕਾਸ਼ਿਤ ਕਰਵਾਏ ਹਨ ।
ਡਾ. ਸਮਾਤੀ ਸੰਬਿਆਲ (ਪੀ.ਟੀ.)
ਡਾ. ਸਮਾਤੀ ਸੰਬਿਆਲ,ਪੀ.ਟੀਂ. - ਲੇਖਕ ਪਿਛਲੇ ਡੇਢ ਦਹਾਕੇ ਤੋਂ ਯੂਨੀਵਰਸਿਟੀ ਕਾਲਜ ਆਫ਼ ਫਿਜ਼ੀਓਥੈਰੇਪੀ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਵਿਖੇ ਲੈਕਚਰਾਰ ਵਜੋਂ ਕੰਮ ਕਰ ਰਹੇ ਹਨ। ਉਹਨਾਂ ਨੇ ਹੀਮੋਫਿਲੀਆ ਦੇ ਨਾਲ - ਨਾਲ ਸੇਰੀਬਰਲ ਪਾਲਸੀ, ਅਧਰੰਗ ਅਤੇ ਇਸ ਨਾਲ ਸੰਬੰਧਿਤ ਹੋਰ ਬਿਮਾਰੀਆਂ ਚ` ਫਿਜ਼ੀਓਥੈਰੇਪੀ ਦੀ ਭੂਮਿਕਾ ਨੂੰ ਮੁੱਖ ਰੱਖਦੇ ਹੋਏ ਸ਼ਲਾਂਘਾ ਯੋਗ ਕੰਮ ਕੀਤਾ ਹੈ ।
ਡਾ. ਵਰੁਣ ਕੌਲ (ਐਮ.ਡੀ.)
ਡਾ. ਵਰੁਨ ਕੋਲ, ਐਮ.ਡੀ. - ਲੇਖਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਬੱਚਾ ਵਿਭਾਗ ਵਿੱਚ ਬਤੌਰ ਐਸੋਸ਼ੀਏਟ ਪ੍ਰੋਫੈਸਰ ਕੰਮ ਕਰ ਰਹੇ ਹਨ। ਉਹ ਹੀਮੋਫਿਲੀਆ ਅਤੇ ਥੈਲੇਸੀਮੀਆਂ ਦੇ ਨੋਡਲ ਅਫਸਰ ਵੀ ਹਨ। ਉਹ ਹੀਮੋਫਿਲੀਆ ਅਤੇ ਥੈਲੇਸੀਮੀਆਂ ਦੇ ਹੋ ਰਹੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਰਾਜ ਵਿੱਚ ਹੋ ਰਹੀਆਂ ਸਰਗਰਮੀਆਂ ਦੀ ਨੁਮਾਇੰਦਗੀ ਕਰਦੇ ਹਨ ।"