ਢਾੱਬਾ ਜੀ ਟੀ ਕਰਨਾਲ ਰੋਡ ਤੇ ਹੈ ਤੇ ਉਥੋਂ ਦਾ ਖਾਣਾ ਬੜਾ ਸਵਾਦੀ ਤੇ ਲਾਜਵਾਬ ਹੈ ਜਿਸ ਦੀਆਂ ਧੁਮਾਂ ਦੂਰ ਦੂਰ ਤਕ ਹਨ | ਹਰ ਆਉਣ ਜਾਣ ਵਾਲਾ ਟਰੱਕ ਤੇ ਕਾਰ ਵਾਲਾ ਇਥੇ ਰੁਕ ਕੇ ਤੇ ਖਾਣਾ ਖਾਕੇ ਹੀ ਅਗੇ ਜਾਂਦੇ ਹਨ | ਇਕ ਵਾਰੀ ਪੁਲਿਸ ਇਨਫਾਰਮਰ ਇਥੋਂ ਦੇ ਹੀ ਟੇਲੀਫੋਨ ਬੂਥ ਵਿਚ ਹੀ ਮਾਰ ਦਿਤਾ ਜਾਂਦਾ ਹੈ ਜਦੋਂ ਉਹ ਹੀਰੋਇਨ ਦੀ ਵਡੀ ਖੇਪ ਬਾਰੇ ਪੁਲਿਸ ਨੂ ਇਤਲਾਹ ਦੇ ਰਿਹਾ ਸੀ, ਪੁਲਿਸ ਦੀ ਮੁਸਤੈਦੀ ਨਾਲ ਹੀਰੋਇਨ ਦੀ ਵਡੀ ਖੇਪ ਪਕੜੀ ਜਾਂਦੀ ਹੈ |
ਰਾਜਧਾਨੀ ਕਾਲੇਜ ਦਿੱਲੀ ਦੀ ਬਸ ਜੋ ਕਿ ਚੰਡੀਗ੍ਹੜ ਪਿਕਨਿਕ ਮਨਾਣ ਜਾ ਰਹੀ ਸੀ, ਇਸੀ ਢਾੱਬੇ ਤੇ ਰੁਕਦੀ ਹੈ, ਬਸ ਵਿਚ ਦੋ ਕਵਾਰੇ ਟੀਚਰਾਂ ਦੇ ਪਿਆਰ ਦੀ ਨੋਕ ਝੋਂਕ ਵੀ ਵਿਖਾਈ ਗਈ ਹੈ1 ਪਿੰਜੋਰ ਗਾਰਡਨ, ਰੋਜ਼ ਗਾਰਡਨ ਤੇ ਰੌਕ ਗਾਰਡਨ ਵੇਖ ਕੇ ਰਾਤ ਨੂੰ ਜੁਗਨੂੰ ਰੇਸਟੂਰੇਂਟ ਵਿਚ ਕੈਂਪ ਫਾਇਰ ਕੀਤੀ ਜਾਂਦੀ ਹੈ ਤੇ ਅੰਤਾਖਸ਼ਰੀ ਖੇਡੀ ਜਾਂਦੀ ਹੈ |
ਰਾਜਧਾਨੀ ਕਾਲੇਜ ਦਾ ਹੀ ਸਟੁਡੈਂਟ ਲੀਡਰ ਤੇ ਉਸ ਦਾ ਸਾਥੀ ਪਾਕਿਸਤਾਨੀ ਅਸਮਾਜਿਕ ਤਤਵਾਂ ਨੂੰ ਹੀਰੋਇਨ ਦੇਕੇ ਬਦਲੇ ਵਿਚ ਹਥਿਆਰ ਲੈਂਦੇ ਹਨ, ਜਿਸ ਨਾਲ ਕਸ਼ਮੀਰ ਵਿਚ ਉਗਰਵਾਦ ਫੈਲਾਇਆ ਜਾਂਦਾ ਹੈ, ਬੰਬ ਧਮਾਕੇ ਕੀਤੇ ਜਾਂਦੇ ਹਨ, ਬੇਗੁਨਾਹਾਂ ਦਾ ਖੁਨ ਬਹਾਇਆ ਜਾਂਦਾ ਹੈ |
ਅਖੀਰ ਵਿਚ ਕਾਲੇਜ ਦਾ ਸਟੂਡੈਂਟ ਲੀਡਰ ਤੇ ਉਸ ਦਾ ਸਾਥੀ ਫੜੇ ਜਾਂਦੇ ਹਇਹ ਨ, ਉਨ੍ਹਾਂ ਨੂੰ ਕਸ਼ਮੀਰ ਵਿਚ ਅਸ਼ਾਂਤੀ ਫੈਲਾਣ, ਉਗਰਵਾਦ ਫੈਲਾਣ, ਖੂਨ ਖਰਾਬਾ ਕਰਵਾਨ ਤੇ ਹਥਿਆਰਾਂ ਦੀ ਸਮੱਗiਲੰਗ ਦੀ ਕਈ ਧਾਰਾਵਾਂ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਉਨ੍ਹਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜਾ ਸੁਨਾਈ ਜਾਂਦੀ ਹੈ |
Dirty File Of Kashmir
Fantasy, Horror, Science Fiction, Supernatural,
punjabi books, punjabi nove, punjabi suspense thriller, thriller books, srime books, punjabi novels, new punjabi books, books, new novel in punjabi, kashmir files, novel on kashmir, dirty file of kashmir, dhaba mitra da, harcharan singh bawa
MRP:
₹299
₹210
(30% off)
Minimum Purchase: ₹1,340
Format: | Paperback |
---|---|
ISBN No. | 9789395773393 |
Publication date: | 04 Aug 2023 |
Publisher: | Rigi Publication |
Publication City/Country: | India |
Language: | Punjabi |
Book Pages: | 88 |
Book Size: | 5.5" x 8.5" |
Book Interior: |