ਇਹ ਹਰੇਕ ਨੌਜਵਾਨ ਦੀ ਹੱਡਬੀਤੀ ਹੈ।ਦਲਦਲ 'ਚ ਫਸਿਆ ਹਰੇਕ ਬੰਦਾ ਇਸ ਕਿਤਾਬ ਵਿੱਚੋਂ ਜਿੱਥੇ ਆਪਣੇ ਆਪ ਨੂੰ ਲੱਭ ਰਿਹਾ ਓਥੇ ਬਾਹਰ ਨਿਕਲਣ 'ਚ ਵੀ ਕਾਮਯਾਬ ਹੋ ਰਿਹਾ। ਦੋ ਸਾਲਾਂ ਤੋਂ ਲਗਾਤਾਰ ਲੋਕਾਂ ਦੇ ਫੋਨ ਅਤੇ ਲਿਖਤੀ ਸੁਨੇਹੇ ਆ ਰਹੇ ਹਨ । ਇਸ ਕਿਤਾਬ ਨੂੰ ਉਹ ਲੋਕ ਜ਼ਰੂਰ ਪੜਨ ਜੋ ਨਸ਼ੇ ਅਤੇ ਜੁਰਮ ਦੀ ਦਲਦਲ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।ਪਰ ਅਜੇ ਕਾਮਯਾਬ ਨਹੀਂ ਹੋ ਸਕੇ। ਸੱਤਵੇਂ ਅਡੀਸ਼ਨ ਨੂੰ ਵੀ ਤੁਹਾਡੇ ਪਿਆਰ ਦੀ ਆਸ ਹੈ। ਇਹ ਹਰੇਕ ਨੌਜਵਾਨ ਦੀ ਹੱਡਬੀਤੀ ਹੈ।ਦਲਦਲ 'ਚ ਫਸਿਆ ਹਰੇਕ ਬੰਦਾ ਇਸ ਕਿਤਾਬ ਵਿੱਚੋਂ ਜਿੱਥੇ ਆਪਣੇ ਆਪ ਨੂੰ ਲੱਭ ਰਿਹਾ ਓਥੇ ਬਾਹਰ ਨਿਕਲਣ 'ਚ ਵੀ ਕਾਮਯਾਬ ਹੋ ਰਿਹਾ। ਦੋ ਸਾਲਾਂ ਤੋਂ ਲਗਾਤਾਰ ਲੋਕਾਂ ਦੇ ਫੋਨ ਅਤੇ ਲਿਖਤੀ ਸੁਨੇਹੇ ਆ ਰਹੇ ਹਨ । ਇਸ ਕਿਤਾਬ ਨੂੰ ਉਹ ਲੋਕ ਜ਼ਰੂਰ ਪੜਨ ਜੋ ਨਸ਼ੇ ਅਤੇ ਜੁਰਮ ਦੀ ਦਲਦਲ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਅਜੇ ਕਾਮਯਾਬ ਨਹੀਂ ਹੋ ਸਕੇ। ਅੱਠਵੇਂ ਅਡੀਸ਼ਨ ਨੂੰ ਵੀ ਤੁਹਾਡੇ ਪਿਆਰ ਦੀ ਆਸ ਹੈ।
nasha mukti, punjabi book, autobiography of addict, biography of a addict, drug addiction, book on drugs, how to rehabilitate addict, rehabilitate books, punjabi rehabilitate book, punjabi novel, punjabi fiction novel, must read punjabi book, daakun da munda2