DISCOUNT - 59 @1999 (Use Code: JZOCQL6M)

  - View More Coupons...

Shrarti Tatt - 2

( 1920 Views)
₹250 ₹400 (38% off)

Shrarti Tatt, nasha mukti, punjabi book, autobiography of addict, biography of a addict, book on drugs, how to rehabilitate addict, rehabilitate books, punjabi rehabilitate book, punjabi novel, must read punjabi book, Manga Singh Antal

Product Information

ਦੂਜਾ ਭਾਗ ਕਿਓਂ ?
 ਮੈਂ ਲੇਖਕ ਨਹੀਂ ਹਾਂ | ਮੈਨੂੰ ਲਿਖਣਾ ਵੀ ਨ੍ਹੀ ਆਉਂਦਾ | ਅਸਲ 'ਚ ਲੇਖਕ ਹੋਰ ਤਰਾਂ ਦੇ ਹੁੰਦੇ ਨੇ ਸੰਕੋਚਵੇਂ ਜਿਹੇ, ਸਿਆਣੇ ਜਿਹੇ |  ਮੇਰੀ ਨਾ ਅਕਲ ਲੇਖਕਾਂ ਵਰਗੀ ਨਾ ਸ਼ਕਲ | ਮੈਂ ਤਾਂ ਇਹ ਦੱਸਣਾ ਸੀ ਕਿ ਨਸ਼ਾ ਛੱਡ ਕੇ ਕਿਵੇਂ ਰਹਿਣਾ ਹੈ ਕਿਉਂਕਿ ਇਹ ਦੋਵੇਂ ਅਲੱਗ- ਅਲੱਗ ਗੱਲਾਂ ਹਨ। ਛੱਡਣਾ ਤੇ ਛੱਡ ਕੇ ਰੱਖਣਾ । ਛੱਡਣਾ ਸੌਖਾ ਹੈ, ਕੋਈ ਵੀ ਛੱਡ ਸਕਦੈ ਪਰ ਛੱਡ ਕੇ ਰੱਖਣਾ ਔਖਾ ਹੈ ਇਹ ਇਕੱਲੇ ਦੇ ਵਸ ਦਾ ਨਹੀਂ ਹੈ । ਬੰਦਾ ਫੇਰ ਦੁਬਾਰਾ ਨਸ਼ਾ ਕਰਨ ਲੱਗ ਪੈਂਦਾ ਹੈ । ਇਹਨੂੰ ਛੱਡ ਕੇ ਕਿਵੇਂ ਰੱਖਣਾ ? ਕਿਵ਼ੇਂ ਰੋਜਾਨਾ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨੈ ? ਕਿਵੇਂ ਖੁਸ਼ੀ-ਗਮੀ 'ਚ ਸਥਿਰ ਰਹਿਣਾ ...?  ਸੋਚਦਾ ਸੀ ਇਕੱਲੇ-ਇਕੱਲੇ ਨੂੰ ਫੜ ਕੇ ਕਿਵੇਂ ਸਮਝਾਵਾਂ ? ਕਿਵੇਂ ਉਹਨਾਂ ਮਾਵਾਂ ਨੂੰ ਸਮਝਾਵਾਂ...ਜਿਹਨਾਂ ਦੇ ਪੁੱਤ ਇਸ ਦਲਦਲ 'ਚ ਫਸੇ ਹੋਏ ਨੇ ਤੇ ਨਿੱਕਲ ਕੇ ਫੇਰ ਫਸ ਜਾਂਦੇ ਨੇ | 
ਦਰਅਸਲ! ਗੱਲ ਸਿਰਫ ਐਨੀ ਕੁ ਹੀ ਨਹੀਂ ਹੈ ਕਿ ਮੈਂ ਨਸ਼ਾ ਕਰਦਾ ਸੀ ਤੇ ਫੇਰ ਚਾਰ ਦਿਨ ਤੋੜ ਕੱਟੀ, ਦਵਾਈ ਲਈ ਤੇ ਬੱਸ ਛੱਡ-ਤਾ ...ਗੱਲ ਤਾਂ ਸਗੋਂ ਇਸਤੋਂ ਬਾਅਦ ਸ਼ੁਰੂ ਹੋਈ, ਕਿੰਨੇ ਹੀ ਮੋੜ ਆਏ ਇੱਕ ਤੋਂ ਇੱਕ ਖਤਰਨਾਕ, ਕਿੰਨੀ ਵਾਰ ਤਿਲਕਦਾ-ਤਿਲਕਦਾ ਸੰਭਲਿਆ, ਆਖਰ ਉਹ ਕੀ ਸੀ,  ਜਿਸਨੇ ਮੈਨੂੰ ਹੁਣ ਤੱਕ ਦੁਬਾਰਾ ਉਸ ਖੂਹ 'ਚ ਨਹੀਂ ਡਿਗਣ ਦਿੱਤਾ...ਇਹ ਸਾਰੀ ਹੱਡ ਬੀਤੀ ਹੈ ਇਸ ਭਾਗ 'ਚ ...|
 


Keypoints:

  • Shrarti Tatt
  • nasha mukti
  • punjabi book
  • autobiography of addict
  • biography of a addict
  • book on drugs
  • how to rehabilitate addict
  • rehabilitate books
  • punjabi rehabilitate book
  • punjabi novel
  • must read punjabi book
  • Manga Singh Antal

Information

Format Paperback ,
ISBN No. 9789395126106
Publication date 15 May 2023
Publisher Rigi Publication
Publication City/Country: India
Language Punjabi
Book Pages 184
Book Size 5.5" x 8.5"
Book Interior

About Author

Reviews (0)

Be First to Write Review

Login to write Reivew

You May Also Like