🎉 Welcome to Rigi Publication! Free shipping on orders above ₹239. Check out our latest book releases! 🎉

The Hope Book: A Practical Guide to Physiotherapy and Holistic Management of Hemophilia (Punjabi)

★★★★☆
( 23 Reviews )
( 2088 Views)
₹249

"ਫੈਕਟਰ ਦੇ ਨਾਲ - ਨਾਲ ਫ਼ਿਜ਼ੀਓਥੈਰੇਪੀ ਵੀ ਹੀਮੋਫਿਲੀਆ ਨਾਲ ਪ੍ਰਭਾਵਿਤ ਵਿਅਕਤੀਆਂ ਵਿੱਚ ਖੂਨ ਵਹਿਣ/ਬਲੀਡ ਅਤੇ ਮਾਸਪੇਸ਼ੀਆਂ ਸੰਬੰਧੀ ਤਕਲੀਫ਼ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਬਹੁਤ ਮਹੱਤਪੂਰਨ ਭੂਮਿਕਾ ਨਿਭਾਂਉਦੀ ਹੈ। ਇਹ ਕਿਤਾਬ ਹੀਮੋਫਿਲੀਆ ਵਿੱਚ ਫਿਜ਼ੀਓਥੈਰੇਪੀ ਦੇ ਪਹਿਲੂਆਂ ਨੂੰ ਵਿਆਪਕ ਰੂਪ ਵਿੱਚ ਦਰਸਾਉਂਦੀ ਹੈ। ਇਹ ਕਿਤਾਬ ਆਮ ਲੋਕਾਂ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ

Product Information

ਫੈਕਟਰ ਦੇ ਨਾਲ - ਨਾਲ ਫ਼ਿਜ਼ੀਓਥੈਰੇਪੀ ਵੀ ਹੀਮੋਫਿਲੀਆ ਨਾਲ ਪ੍ਰਭਾਵਿਤ ਵਿਅਕਤੀਆਂ ਵਿੱਚ ਖੂਨ ਵਹਿਣ/ਬਲੀਡ ਅਤੇ ਮਾਸਪੇਸ਼ੀਆਂ ਸੰਬੰਧੀ ਤਕਲੀਫ਼ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਬਹੁਤ ਮਹੱਤਪੂਰਨ ਭੂਮਿਕਾ ਨਿਭਾਂਉਦੀ ਹੈ। ਇਹ ਕਿਤਾਬ ਹੀਮੋਫਿਲੀਆ ਵਿੱਚ ਫਿਜ਼ੀਓਥੈਰੇਪੀ ਦੇ ਪਹਿਲੂਆਂ ਨੂੰ ਵਿਆਪਕ ਰੂਪ ਵਿੱਚ ਦਰਸਾਉਂਦੀ ਹੈ।
ਇਹ ਕਿਤਾਬ ਆਮ ਲੋਕਾਂ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ ਸਰਲ ਭਾਸ਼ਾ ਵਿੱਚ ਲਿਖੀ ਹੋਈ ਹੈ । ਇਸ ਕਿਤਾਬ ਦਾ ਮੁੱਖ ਮੰਤਵ ਹੀਮੋਫਿਲੀਆ ਨਾਲ ਪ੍ਰਭਾਵਿਤ ਵਿਅਕਤੀਆਂ ਦੇ ਨਾਲ - ਨਾਲ ਸਮਾਜ ਨੂੰ ਹੀਮੋਫਿਲੀਆ ਪ੍ਰਤੀ ਜਾਣਕਾਰੀ ਪਹੁੰਚਾਉਣਾ ਹੈ।


Keypoints:

  • Addresses bleeding and musculoskeletal issues associated with Hemophilia.
  • Raises awareness about Hemophilia and its impact on individuals and society.
  • Provides valuable information on the importance of Physiotherapy in Hemophilia management.

Bullets:

  • Comprehensive guide on the role of Physiotherapy in managing Hemophilia.
  • Written in simple Punjabi to reach a broader audience.

Information

Format Paperback , EBook
ISBN No. 9789395773898
Publication date 09 February 2024
Publisher Rigi Publication
Publication City/Country: India
Language Punjabi
Book Pages 48
Book Size 5.5" x 8.5"
Book Interior Black & white interior with white paper (Premium Quality)

About Author

"ਡਾ. ਸੰਦੀਪ ਕੁਮਾਰ (ਪੀ.ਟੀ.)
ਡਾ. ਸੰਦੀਪ ਕੁਮਾਰ, ਪੀ.ਟੀ. - ਲੇਖਕ ਪਿਛਲੇ ਡੇਢ ਦਹਾਕੇ ਤੋਂ ਯੂਨੀਵਰਸਿਟੀ ਕਾਲਜ ਆਫ਼  ਫਿਜ਼ੀਓਥੈਰੇਪੀ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਵਿਖੇ ਲੈਕਚਰਾਰ ਵਜੋਂ ਕੰਮ ਕਰ ਰਹੇ ਹਨ । ਉਹ ਹੀਮੋਫਿਲੀਆ ਦੇ ਨਾਲ ਨਾਲ ਥੈਲੇਸੀਮੀਆ, ਖੇਡਾਂ ਦੌਰਾਨ ਲੱਗਣ ਵਾਲੀਆਂ ਸੱਟਾਂ (Spots Injury), ਜੋੜਾਂ ਅਤੇ ਮਾਸਪੇਸ਼ੀਆਂ ਸੰਬੰਧੀ ਰੋਗ (Musculoskeletal Injury) ਦੇ ਖੇਤਰ ਵਿੱਚ ਵੀ ਕੰਮ ਕਰ ਰਹੇ ਹਨ । ਉਹਨਾਂ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲ ਵਿੱਚ 30 ਤੋਂ ਸ਼ੁੱਧ ਰੀਸਰਚ ਪੇਪਰ ਪ੍ਰਕਾਸ਼ਿਤ ਕਰਵਾਏ ਹਨ । 

ਡਾ. ਸਮਾਤੀ ਸੰਬਿਆਲ (ਪੀ.ਟੀ.)
ਡਾ. ਸਮਾਤੀ ਸੰਬਿਆਲ,ਪੀ.ਟੀਂ. - ਲੇਖਕ ਪਿਛਲੇ ਡੇਢ ਦਹਾਕੇ ਤੋਂ ਯੂਨੀਵਰਸਿਟੀ ਕਾਲਜ ਆਫ਼ ਫਿਜ਼ੀਓਥੈਰੇਪੀ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਵਿਖੇ ਲੈਕਚਰਾਰ ਵਜੋਂ ਕੰਮ ਕਰ ਰਹੇ ਹਨ। ਉਹਨਾਂ ਨੇ ਹੀਮੋਫਿਲੀਆ ਦੇ ਨਾਲ - ਨਾਲ ਸੇਰੀਬਰਲ ਪਾਲਸੀ, ਅਧਰੰਗ ਅਤੇ ਇਸ ਨਾਲ ਸੰਬੰਧਿਤ ਹੋਰ ਬਿਮਾਰੀਆਂ ਚ` ਫਿਜ਼ੀਓਥੈਰੇਪੀ ਦੀ ਭੂਮਿਕਾ ਨੂੰ ਮੁੱਖ ਰੱਖਦੇ ਹੋਏ ਸ਼ਲਾਂਘਾ ਯੋਗ ਕੰਮ ਕੀਤਾ ਹੈ ।

ਡਾ.  ਵਰੁਣ ਕੌਲ (ਐਮ.ਡੀ.)
ਡਾ. ਵਰੁਨ ਕੋਲ, ਐਮ.ਡੀ. - ਲੇਖਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਬੱਚਾ ਵਿਭਾਗ ਵਿੱਚ ਬਤੌਰ ਐਸੋਸ਼ੀਏਟ ਪ੍ਰੋਫੈਸਰ ਕੰਮ ਕਰ ਰਹੇ ਹਨ। ਉਹ ਹੀਮੋਫਿਲੀਆ ਅਤੇ ਥੈਲੇਸੀਮੀਆਂ ਦੇ ਨੋਡਲ ਅਫਸਰ ਵੀ ਹਨ। ਉਹ ਹੀਮੋਫਿਲੀਆ ਅਤੇ ਥੈਲੇਸੀਮੀਆਂ ਦੇ ਹੋ ਰਹੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਰਾਜ ਵਿੱਚ ਹੋ ਰਹੀਆਂ ਸਰਗਰਮੀਆਂ ਦੀ ਨੁਮਾਇੰਦਗੀ ਕਰਦੇ  ਹਨ ।"

Reviews (23)

Bhola Pratap Buch

★★★★★
2026-06-09 03:45:36

Flawless pacing.

I read this in one sitting. Every chapter ends on a hook, and the characters are instantly memorable.

Devendra Tabeed Khan

★★★★☆
2026-04-26 15:45:36

A true masterpiece!

I couldn't put this book down. The character development was phenomenal, and the plot kept me guessing until the very end.

Brock Guha

★★★★☆
2026-06-26 14:45:36

Beautifully written and deeply moving.

The author has a wonderful way with words. Every sentence feels crafted with care. Highly recommend to everyone.

Prabha Arvind Guha

★★★★☆
2026-05-29 13:45:36

An absolute must-read.

This book completely blew me away. The pacing was perfect, and the emotional depth was incredible.

Aadish Nagi

★★★★★
2026-05-28 04:45:36

Highly engaging and thought-provoking.

A fantastic read! It really makes you think about the choices we make and how they impact our lives.

Mukti Sankaran

★★★★★
2026-04-01 10:45:36

Captivating from the first page!

From the opening chapter, I was hooked. The writing is vivid and the storyline is incredibly engaging.

Anees Sabharwal

★★★★★
2026-01-26 09:45:36

An exceptional read.

A beautifully written book that will stay with me for a long time. Definitely one of my favorites of the year.

Binod Bhai Prasad

★★★★★
2026-07-05 12:45:36

Highly recommend!

This was such a fun and engaging read. The characters are so relatable, and the story is very well-paced.

Yogesh Kumar Mahal

★★★★★
2026-07-07 19:45:36

Brilliant storytelling.

I loved the world-building and the complex characters. The author did a fantastic job keeping the reader engaged.

Upasana Jaswant Pal

★★★★★
2026-05-31 14:45:36

A delightful surprise.

I wasn't sure what to expect, but this turned out to be an amazing book. Highly recommend.

Kamlesh Char

★★★☆☆
2026-02-17 05:45:36

Compelling and well-paced.

A fast-paced read with lots of twists and turns. Perfect for a weekend read.

Niyati Majumdar

★★★★★
2026-06-07 20:45:36

Wonderful characters and story.

I fell in love with the characters in this book. The story was both heartwarming and page-turning.

Radhe Pratap Prakash

★★★★★
2026-01-23 05:45:36

Stunning debut.

An impressive book that showcases the author's talent. I look forward to reading more from them.

Seema Yohannan

★★★★☆
2026-06-26 21:45:36

A gripping page-turner.

This was a rollercoaster of emotions. The suspense was perfectly maintained throughout.

Venkat Kannan

★★★★☆
2026-03-28 00:45:36

Beautiful and heartbreaking.

A touching story that brought tears to my eyes. The themes are handled with great sensitivity.

Namita Madan

★★★★☆
2026-07-06 00:45:36

Engaging plot and great style.

A solid read with a very satisfying ending. The writing style is clean and easy to follow.

Suresh Prasad Mallick

★★★★★
2026-03-01 00:45:36

Highly immersive experience.

The atmospheric writing style makes you feel like you are actually there. A truly outstanding achievement.

Nirmal Naruka

★★★★☆
2026-03-06 02:45:36

Brilliantly executed!

The narrative structure is unique and works perfectly. A refreshing and exciting read.

Aarif Srinivasan

★★★★☆
2026-06-28 06:45:36

Deeply emotional.

This book touched my soul. The relationships are complex and portrayed with stunning realism.

Bhaagyasree Seth

★★★★★
2026-02-11 02:45:36

An absolute treasure.

I will be recommending this book to all of my friends. It is a rare gem that deserves all the praise.

Mustafa Raj

★★★★★
2026-05-13 04:45:36

Spectacular and insightful.

Not only is it a great story, but it also offers fascinating insights. I learned a lot while thoroughly enjoying it.

Fardeen Dinesh Batra

★★★★★
2026-03-24 19:45:36

Stunning work of art.

The prose is lyrical and the pacing is perfect. A book to read slowly and savor.

Mohanlal Dev Dara

★★★★☆
2026-03-05 15:45:36

Pure reading joy!

It is fun, energetic, and kept me up way past my bedtime. I could not put it down!

Login to write Reivew

You May Also Like