🎉 Welcome to Rigi Publication! Free shipping on orders above ₹239. Check out our latest book releases! 🎉

Galliyan Da Shayar | Punjabi Poetry Collection on Life, Love & Humanity | Arun Badgal | Rigi Publication

★★★★☆
( 23 Reviews )
( 25275 Views)
₹249 ₹299 (17% off)

ਕਵਿਤਾ ਕੀ ਹੈ ? ਸਿਰਫ ਅੱਖਰਾਂ ਦੀ ਕਿਸੇ ਇੱਕ ਤਰਤੀਬ ਨੂੰ ਕਵਿਤਾ ਕਹਿਣਾ ਗਲਤ ਹੈ। ਅੱਖਰਾਂ ਦਾ ਕਿਸੇ ਪਹਿਲਾਂ ਗਿਣੇ-ਮਿੱਥੇ ਕਦਮਾਂ 'ਤੇ ਪਾਇਆ ਝੂਮਰ ਵੀ ਕਵਿਤਾ ਨਹੀਂ ਹੋ ਸਕਦੀ। ਕਵਿਤਾ ਤਾਂ ਆਜ਼ਾਦ ਉੱਡਦੇ ਜਜ਼ਬਾਤਾਂ ਦਾ ਇੱਕ ਮੇਲ ਹੈ।ਕਵਿਤਾ ਤਾਂ ਕਾਲੀ ਬੱਦਲੀ ਵੱਲ ਵੇਖ ਸੁੱਕੇ ਝੋਨੇ ਦੇ ਖੇਤਾਂ 'ਚ ਖੜੇ ਜੱਟ ਦਾ ਵਲ-ਵੜਿੰਗਾ ਭੰਗੜਾ ਹੈ। ਸਿਰਫ ਮਹਿਬੂਬ ਦੀਆਂ ਖੁੱਲੀਆਂ ਜ਼ੁਲਫਾਂ ਤੇ ਚਿਹਰੇ ਤੋਂ ਟਪਕਦੀ ਸ਼ੋਖੀ ਕਵਿਤਾ ਨਹੀਂ ਹੁੰਦੀ। ਕਵਿਤਾ ਤਾਂ ਸਿਰ 'ਤੇ ਟੋਕਰਾ ਚੁੱਕ ਕੇ ਤੁਰੀ ਜਾਂਦੀ ਕਿਸੇ ਭੱਠੇ ਉੱਤੇ ਕੰਮ ਕਰਨ ਵਾਲੀ ਕੁੜੀ ਦੇ ਜਿਸਮ ਤੋਂ ਟਪਕਦਾ ਪਸੀਨਾ ਹੈ। ਕਵਿਤਾ ਕੋਈ ਅਰਸ਼ਾਂ ਤੋਂ ਉਤਰੀ ਹੋਈ ਪਰੀ ਨਹੀਂ, ਕਵਿਤਾ ਤਾਂ ਵੇਹੜੇ ਹੂੰਜਦੀ, ਚੁੱਲ੍ਹੇ ਤਪਾਉਂਦੀ, ਨਿਆਣੇ ਸਾਂਭ ਕੇ ਆਪਣੇ ਕੰਮ 'ਤੇ ਜਾਂਦੀ ਹਸੀਨਾ ਹੈ। ਸਿਰਫ ਅੱਖਾਂ 'ਚ ਪਲਦਾ ਸੁਪਨਾ ਹੀ ਕਵਿਤਾ ਨਹੀਂ ਹੁੰਦਾ, ਏਹਨਾਂ ਹੱਥਾਂ ਨਾਲ ਕੀਤੀ ਹਰ ਮਿਹਨਤ ਕਵਿਤਾ ਹੈ। ਏਹਨਾਂ ਪੈਰਾਂ ਦੀ ਮੰਜ਼ਿਲ ਵੱਲ ਪੁੱਟੀ ਹਰ ਪੈੜ ਕਵਿਤਾ ਹੈ। ਅਤੇ ਹਰ ਕਵਿਤਾ ਸਿਰਫ ਪਹਾੜਾਂ 'ਚ ਜਾਂ ਸਮੁੰਦਰ ਕੰਢੇ ਬਹਿ ਕੇ ਨਹੀਂ ਲਿਖੀ ਜਾਂਦੀ। ਏਹਨਾਂ ਸੜਕਾਂ 'ਤੇ ਦੌੜਦੇ, ਆਪਣੇ ਹੱਡ ਤੋੜਦੇ ਦਿਹਾੜੀਦਾਰ ਹਰ ਰੋਜ਼ ਇੱਕ ਨਵੀਂ ਕਵਿਤਾ ਲਿਖਦੇ ਨੇ। ਸਿਰਫ ਜ਼ਰੂਰਤ ਹੈ ਤਾਂ ਓਹਨਾਂ ਕਵਿਤਾਵਾਂ ਨੂੰ ਪੜਣ, ਸੁਣਨ ਤੇ ਸਮਝਣ ਵਾਲਿਆਂ ਦੀ।

Product Information

ਕਵਿਤਾ ਕੀ ਹੈ ?

ਸਿਰਫ ਅੱਖਰਾਂ ਦੀ ਕਿਸੇ ਇੱਕ ਤਰਤੀਬ ਨੂੰ ਕਵਿਤਾ ਕਹਿਣਾ ਗਲਤ ਹੈ। ਅੱਖਰਾਂ ਦਾ ਕਿਸੇ ਪਹਿਲਾਂ ਗਿਣੇ-ਮਿੱਥੇ ਕਦਮਾਂ 'ਤੇ ਪਾਇਆ ਝੂਮਰ ਵੀ ਕਵਿਤਾ ਨਹੀਂ ਹੋ ਸਕਦੀ। ਕਵਿਤਾ ਤਾਂ ਆਜ਼ਾਦ ਉੱਡਦੇ ਜਜ਼ਬਾਤਾਂ ਦਾ ਇੱਕ ਮੇਲ ਹੈ।ਕਵਿਤਾ ਤਾਂ ਕਾਲੀ ਬੱਦਲੀ ਵੱਲ ਵੇਖ ਸੁੱਕੇ ਝੋਨੇ ਦੇ ਖੇਤਾਂ 'ਚ ਖੜੇ ਜੱਟ ਦਾ ਵਲ-ਵੜਿੰਗਾ ਭੰਗੜਾ ਹੈ। ਸਿਰਫ ਮਹਿਬੂਬ ਦੀਆਂ ਖੁੱਲੀਆਂ ਜ਼ੁਲਫਾਂ ਤੇ ਚਿਹਰੇ ਤੋਂ ਟਪਕਦੀ ਸ਼ੋਖੀ ਕਵਿਤਾ ਨਹੀਂ ਹੁੰਦੀ। ਕਵਿਤਾ ਤਾਂ ਸਿਰ 'ਤੇ ਟੋਕਰਾ ਚੁੱਕ ਕੇ ਤੁਰੀ ਜਾਂਦੀ ਕਿਸੇ ਭੱਠੇ ਉੱਤੇ ਕੰਮ ਕਰਨ ਵਾਲੀ ਕੁੜੀ ਦੇ ਜਿਸਮ ਤੋਂ ਟਪਕਦਾ ਪਸੀਨਾ ਹੈ। ਕਵਿਤਾ ਕੋਈ ਅਰਸ਼ਾਂ ਤੋਂ ਉਤਰੀ ਹੋਈ ਪਰੀ ਨਹੀਂ, ਕਵਿਤਾ ਤਾਂ ਵੇਹੜੇ ਹੂੰਜਦੀ, ਚੁੱਲ੍ਹੇ ਤਪਾਉਂਦੀ, ਨਿਆਣੇ ਸਾਂਭ ਕੇ ਆਪਣੇ ਕੰਮ 'ਤੇ ਜਾਂਦੀ ਹਸੀਨਾ ਹੈ। ਸਿਰਫ ਅੱਖਾਂ 'ਚ ਪਲਦਾ ਸੁਪਨਾ ਹੀ ਕਵਿਤਾ ਨਹੀਂ ਹੁੰਦਾ, ਏਹਨਾਂ ਹੱਥਾਂ ਨਾਲ ਕੀਤੀ ਹਰ ਮਿਹਨਤ ਕਵਿਤਾ ਹੈ। ਏਹਨਾਂ ਪੈਰਾਂ ਦੀ ਮੰਜ਼ਿਲ ਵੱਲ ਪੁੱਟੀ ਹਰ ਪੈੜ ਕਵਿਤਾ ਹੈ। ਅਤੇ ਹਰ ਕਵਿਤਾ ਸਿਰਫ ਪਹਾੜਾਂ 'ਚ ਜਾਂ ਸਮੁੰਦਰ ਕੰਢੇ ਬਹਿ ਕੇ ਨਹੀਂ ਲਿਖੀ ਜਾਂਦੀ। ਏਹਨਾਂ ਸੜਕਾਂ 'ਤੇ ਦੌੜਦੇ, ਆਪਣੇ ਹੱਡ ਤੋੜਦੇ ਦਿਹਾੜੀਦਾਰ ਹਰ ਰੋਜ਼ ਇੱਕ ਨਵੀਂ ਕਵਿਤਾ ਲਿਖਦੇ ਨੇ। ਸਿਰਫ ਜ਼ਰੂਰਤ ਹੈ ਤਾਂ ਓਹਨਾਂ ਕਵਿਤਾਵਾਂ ਨੂੰ ਪੜਣ, ਸੁਣਨ ਤੇ ਸਮਝਣ ਵਾਲਿਆਂ ਦੀ।


Keypoints:

  • A powerful Punjabi poetry collection inspired by real-life emotions and everyday experiences.
  •  Beautifully explores themes of humanity, relationships, labour, dreams, hope, and social realities. 
  •  Written in expressive and easy-to-understand Punjabi language for readers of all generations. 
  •  Ideal for poetry lovers, literature enthusiasts, students, libraries, and Punjabi culture readers. 
  •  Available in Paperback, eBook, and affordable eBook Rent through Rigi Publication.

Bullets:

  • Heart-touching Punjabi poetry inspired by everyday life and human emotions.
  •  Explores love, labour, dreams, society, hope, and cultural identity. 
  •  A meaningful collection for Punjabi literature lovers and poetry enthusiasts. 
  •  Written in authentic Punjabi with simple, emotional, and impactful expressions. 
  •  An excellent addition to personal libraries, literary collections, and thoughtful gifting.

Information

Format Paperback , EBook
ISBN No. 9789389540666
Publication date 15 October 2020
Publisher Rigi Publication
Publication City/Country: India
Language Punjabi
Book Pages 98
Book Size 5.5" x 8.5"
Book Interior Black & white interior with white paper (Premium Quality)

About Author

Arun Badgal is a Punjabi poet whose writing reflects the heartbeat of ordinary people and the emotional realities of everyday life. His poetry beautifully captures the spirit of humanity, social consciousness, relationships, labour, hope, and cultural identity through simple yet impactful language.

With a unique ability to transform everyday experiences into meaningful poetry, Arun Badgal presents literature that speaks directly to readers' hearts. His verses encourage reflection, inspire compassion, and celebrate the dignity of human life beyond conventional poetic themes.

Galliyan Da Shayar reflects his belief that poetry exists everywhere—in streets, homes, fields, workplaces, dreams, struggles, and every sincere effort made by ordinary people.

Reviews (23)

Labeen Shan

★★★★★
2026-04-15 11:45:33

Engaging plot and great style.

A solid read with a very satisfying ending. The writing style is clean and easy to follow.

Bhairavi Sampath

★★★★☆
2026-07-01 07:45:33

Highly immersive experience.

The atmospheric writing style makes you feel like you are actually there. A truly outstanding achievement.

Zara Ramesh

★★★★☆
2026-06-19 07:45:33

Brilliantly executed!

The narrative structure is unique and works perfectly. A refreshing and exciting read.

Aatif Prasad Dani

★★★★★
2026-03-13 10:45:33

Deeply emotional.

This book touched my soul. The relationships are complex and portrayed with stunning realism.

Jack Samra

★★★★☆
2026-01-26 01:45:33

An absolute treasure.

I will be recommending this book to all of my friends. It is a rare gem that deserves all the praise.

Moti Bahri

★★★★★
2026-04-05 23:45:33

Spectacular and insightful.

Not only is it a great story, but it also offers fascinating insights. I learned a lot while thoroughly enjoying it.

Devika Sama

★★★★☆
2026-04-22 20:45:33

Stunning work of art.

The prose is lyrical and the pacing is perfect. A book to read slowly and savor.

Bahadur Ehsaan Sethi

★★★★★
2026-02-28 14:45:33

Pure reading joy!

It is fun, energetic, and kept me up way past my bedtime. I could not put it down!

Aadil Pal

★★★★☆
2026-05-18 13:45:33

Power and grace.

An honest and deeply moving story that doesn't pull any punches. Outstanding character development.

Ruchi Naseer Mittal

★★★★☆
2026-03-30 02:45:33

A captivating journey.

A wonderful blend of adventure, emotion, and intellect. A highly rewarding experience.

Mukund Karim Char

★★★★☆
2026-06-24 21:45:33

Flawless pacing.

I read this in one sitting. Every chapter ends on a hook, and the characters are instantly memorable.

Mehul Datta

★★★★★
2026-04-29 23:45:33

A true masterpiece!

I couldn't put this book down. The character development was phenomenal, and the plot kept me guessing until the very end.

Monin Dash

★★★★☆
2026-04-12 05:45:33

Beautifully written and deeply moving.

The author has a wonderful way with words. Every sentence feels crafted with care. Highly recommend to everyone.

Veena Vijay Karpe

★★★★☆
2026-05-09 10:45:33

An absolute must-read.

This book completely blew me away. The pacing was perfect, and the emotional depth was incredible.

Qabool Bandi

★★★★★
2026-05-02 20:45:33

Highly engaging and thought-provoking.

A fantastic read! It really makes you think about the choices we make and how they impact our lives.

Prerna Dada

★★★★★
2026-04-05 06:45:33

Captivating from the first page!

From the opening chapter, I was hooked. The writing is vivid and the storyline is incredibly engaging.

Rashid Lal Dyal

★★★★★
2026-03-13 00:45:33

An exceptional read.

A beautifully written book that will stay with me for a long time. Definitely one of my favorites of the year.

Aishwarya Bumb

★★★★★
2026-06-05 01:45:33

Highly recommend!

This was such a fun and engaging read. The characters are so relatable, and the story is very well-paced.

Urmila Dube

★★★★★
2026-01-21 00:45:33

Brilliant storytelling.

I loved the world-building and the complex characters. The author did a fantastic job keeping the reader engaged.

Tanay Tanay Mogul

★★★★★
2026-06-11 18:45:33

A delightful surprise.

I wasn't sure what to expect, but this turned out to be an amazing book. Highly recommend.

Biren Sunder

★★★★★
2026-07-12 06:45:33

Compelling and well-paced.

A fast-paced read with lots of twists and turns. Perfect for a weekend read.

Umar Kumar Pillai

★★★★☆
2026-04-11 18:45:33

Wonderful characters and story.

I fell in love with the characters in this book. The story was both heartwarming and page-turning.

Maya Dar

★★★★★
2026-01-27 15:45:33

Stunning debut.

An impressive book that showcases the author's talent. I look forward to reading more from them.

Login to write Reivew

You May Also Like