Product Information
"ਚਿੱਟਾ ਕੋਹੜ" ਮੇਰਾ ਪਹਲਾ ਕਾਵਿ ਅਤੇ ਗੀਤ ਸੰਗ੍ਰਿਹ ਹੈ, ਜਿਸਦੇ ਹਰ ਇੱਕ ਹਰਫ ਵਿੱਚ ਮੇਰਿਆ ਅਖੀਆ ਚੋ ਡੁਲਦੇ ਖਾਰਿਯਾਂ ਦਾ ਅਨਡਿਠ ਬਿਆਨ ਹੈ, ਜੋ ਹਮੇਸ਼ਾ ਤੋ ਹੀ ਇੱਕ ਮਾਂ ਦਾ ਬੱਚੇ ਨਾਲ ਮੋਹ ਵਾਂਗ ਮੇਰੇ ਦਿਲ ਵਿੱਚ ਆਪਣੀਆ ਜੜਾਂ ਅਕੜਾ ਕੇ ਖੜਾ ਰਿਹਾ । ।
ਬਹੁਤਿਆਂ ਦੀ ਤਰਾਂ ਮੇਰੀ ਜਿੰਦਗੀ ਦਾ ਵੀ ਓਹ ਪੜਾਅ ਤਹਿ ਹੋਇਆ, ਜਿਸ ਵਿੱਚ ਪਹਿਲਾਂ ਪਿਆਰ ਤੇ ਆਖਿਰ ਨੂੰ
ਗਮਾਂ ਦੇ ਦੀਵੇ ਬਲਣੇ ਸ਼ੁਰੂ ਹੋਏ
ਕਾਲੇ ਬਦਲਾਂ ਦੇ ਪਾਣੀਆਂ ਵਾਂਗ
ਹੰਝੂ ਨੈਣਾ ਚੋਂ ਵਰਨੇ ਸ਼ੁਰੂ ਹੋਏ
ਕਰਖਤ ਦਿਲ ਖਾਰੀਆਂ ਚ ਖੋਰੂ ਹੋਏ
ਹਰਫ਼ ਕਾਗਜਾਂ ਤੇ ਘਸੀੜਦੇ ਘਸੀੜਦੇ
"ਚਿੱਟਾ ਕੋਹੜ" ਬਣ ਰੂ -ਬ-ਰੂ ਹੋਏ
Keypoints:
- ਭਾਵੁਕਤਾ ਅਤੇ ਦਰਦ ਨਾਲ ਭਰਪੂਰ ਕਵਿਤਾਵਾਂ
- ਪੰਜਾਬੀ ਜੁਬਾਨ ਦੀ ਸੋਹਣੀ ਅਭਿਵਿਕਤੀ
- ਪ੍ਰੇਮ
- ਵਿਛੋੜੇ ਅਤੇ ਮਨੋਭਾਵਾਂ ਦੀ ਸੱਚੀ ਤਸਵੀਰ
- ਹਰ ਉਮਰ ਦੇ ਪਾਠਕਾਂ ਲਈ ਪ੍ਰਭਾਵਸ਼ਾਲੀ ਸੰਦੇਸ਼
- ਕਵਿਤਾ ਅਤੇ ਗੀਤਾਂ ਰਾਹੀਂ ਰੂਹ ਨੂੰ ਛੂਹਣ ਵਾਲਾ ਅਨੁਭਵ
Bullets:
- ਪ੍ਰੇਮ ਅਤੇ ਦਰਦ ਨੂੰ ਸ਼ਬਦਾਂ ਰਾਹੀਂ ਮਹਿਸੂਸ ਕਰੋ
- ਪੰਜਾਬੀ ਕਵਿਤਾ ਪਸੰਦ ਕਰਨ ਵਾਲਿਆਂ ਲਈ ਲਾਜ਼ਮੀ ਕਿਤਾਬ
- ਨਵੇਂ ਲੇਖਕ ਦੀ ਇੱਕ ਸੂਝਵਾਨ ਕਲਮ
- ਉਤਸ਼ਾਹਿਤ ਅਤੇ ਦਿਲ ਨੂੰ ਛੂਹਣ ਵਾਲੀਆਂ ਲਾਈਨਾਂ
- ਦਿਲ ਦੇ ਅੰਦਰਲੇ ਦੁੱਖ ਨੂੰ ਅੱਖਰਾਂ ਰਾਹੀਂ ਬਿਆਨ ਕਰਦੀ ਰਚਨਾ
Information
| Format | Paperback , EBook |
|---|---|
| ISBN No. | 9789384314606 |
| Publication date | 27 April 2016 |
| Publisher | Rigi Publication |
| Publication City/Country: | India |
| Language | Punjabi |
| Book Pages | 74 |
| Book Size | 5.5" x 8.5" |
| Book Interior | Black & white interior with white paper (Premium Quality) |
About Author
ਗਗਨਦੀਪ ਸਿੰਘ, ਇੱਕ ਨਵੇਂ ਪੰਜਾਬੀ ਕਵੀ, ਜਿਨ੍ਹਾਂ ਨੇ ਆਪਣੇ ਅੰਦਰਲੇ ਜਜਬਾਤਾਂ ਨੂੰ ਸ਼ਬਦਾਂ ਰਾਹੀਂ ਕਾਗਜ਼ ਤੇ ਉਤਾਰ ਕੇ ਇੱਕ ਅਲੱਗ ਪਛਾਣ ਬਣਾਈ ਹੈ। "ਚਿੱਟਾ ਕੋਹੜ" ਉਨ੍ਹਾਂ ਦੀ ਪਹਿਲੀ ਰਚਨਾ ਹੈ, ਪਰ ਉਨ੍ਹਾਂ ਦੀ ਕਲਮ ਦੀ ਤੇਜੀ ਅਤੇ ਅੰਦਰੂਨੀ ਅਹਿਸਾਸਾਂ ਦੀ ਗਹਿਰਾਈ ਇਹ ਦਰਸਾਉਂਦੀ ਹੈ ਕਿ ਉਹ ਪੰਜਾਬੀ ਸਾਹਿਤ ਦੀ ਦੁਨੀਆ ਵਿੱਚ ਇੱਕ ਲੰਬਾ ਰਸਤਾ ਤੈਅ ਕਰਨਗੇ।
Reviews (20)
Wafa Kumar Saran
2026-05-24 09:45:30Wonderful characters and story.
I fell in love with the characters in this book. The story was both heartwarming and page-turning.
Munni Devendra Guha
2026-05-16 08:45:30Stunning debut.
An impressive book that showcases the author's talent. I look forward to reading more from them.
Pranab Varma
2026-01-16 07:45:30A gripping page-turner.
This was a rollercoaster of emotions. The suspense was perfectly maintained throughout.
Vicky Raj Rau
2026-04-08 04:45:30Beautiful and heartbreaking.
A touching story that brought tears to my eyes. The themes are handled with great sensitivity.
Hassan Narayan
2026-05-05 16:45:30Engaging plot and great style.
A solid read with a very satisfying ending. The writing style is clean and easy to follow.
Eddie Rao Mutti
2026-02-08 22:45:30Highly immersive experience.
The atmospheric writing style makes you feel like you are actually there. A truly outstanding achievement.
Moti Wafiq Biswas
2026-02-05 19:45:30Brilliantly executed!
The narrative structure is unique and works perfectly. A refreshing and exciting read.
Amrit Harbhajan Rastogi
2026-03-02 01:45:30Deeply emotional.
This book touched my soul. The relationships are complex and portrayed with stunning realism.
Vijay Bhalla
2026-05-02 17:45:30An absolute treasure.
I will be recommending this book to all of my friends. It is a rare gem that deserves all the praise.
Bijoy Kumar Mann
2026-04-29 12:45:30Spectacular and insightful.
Not only is it a great story, but it also offers fascinating insights. I learned a lot while thoroughly enjoying it.
Dinesh Raj Thaman
2026-03-21 07:45:30Stunning work of art.
The prose is lyrical and the pacing is perfect. A book to read slowly and savor.
Naseer Bhai Ramkissoon
2026-03-15 22:45:30Pure reading joy!
It is fun, energetic, and kept me up way past my bedtime. I could not put it down!
Tejaswani Hans
2026-04-26 01:45:30Power and grace.
An honest and deeply moving story that doesn't pull any punches. Outstanding character development.
Deepesh Dhiraj Seshadri
2026-07-09 11:45:30A captivating journey.
A wonderful blend of adventure, emotion, and intellect. A highly rewarding experience.
Harpreet Gera
2026-04-04 07:45:30Flawless pacing.
I read this in one sitting. Every chapter ends on a hook, and the characters are instantly memorable.
Raghavan Pratap Lall
2026-06-01 07:45:30A true masterpiece!
I couldn't put this book down. The character development was phenomenal, and the plot kept me guessing until the very end.
Hemendra Dev Mohabir
2026-02-01 23:45:30Beautifully written and deeply moving.
The author has a wonderful way with words. Every sentence feels crafted with care. Highly recommend to everyone.
Amrita Charlie Bahri
2026-06-01 21:45:30An absolute must-read.
This book completely blew me away. The pacing was perfect, and the emotional depth was incredible.
Parvez Prasad Shankar
2026-01-16 14:45:30Highly engaging and thought-provoking.
A fantastic read! It really makes you think about the choices we make and how they impact our lives.
Nalini John Dad
2026-06-22 21:45:30Captivating from the first page!
From the opening chapter, I was hooked. The writing is vivid and the storyline is incredibly engaging.